ਬੱਬੇਹਾਲੀ ਨੇ ਕੇਂਦਰ ਅਤੇ ਪੰਜਾਬ ਸਰਕਾਰ ਦੀ ਮਿਲੀਭੂਗਤ ਦੀ ਕੀਤੀ ਨਿਖੇਧੀ, ਕਿਹਾ ਮਿਲੀਭੂਗਤ ਨਾਲ ਕਣਕ ਦੇ ਸਮਰਥਨ ਮੁੱਲ ਖਤਮ ਕਰਨ ਸਬੰਧੀ ਲਿਆ ਫੈਸਲਾ

ਕਿਹਾ ਪੰਜਾਬ ਦੀ ਕੈਪਟਨ ਸਰਕਾਰ ਵੀ ਕੇਂਦਰ ਸਰਕਾਰ ਦੇ ਨਾਲ ਰਲ ਕੇ ਕਿਸਾਨ ਵਿਰੋਧੀ ਫੈਸਲੇ ਲਾਗੂ ਕਰ ਰਹੀ ਗੁਰਦਾਸਪੁਰ, 13 ਮਾਰਚ (ਮੰਨਨ ਸੈਣੀ)। ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਮੁੱਖ ਸੰਸਦੀ ਸਕੱਤਰ ਗੁਰਬਚਨ ਸਿੰਘ ਬੱਬੇਹਾਲੀ ਨੇ ਕਣਕ ਦੇ ਸਮਰਥਨ ਮੁੱਲ ਨੂੰ ਖ਼ਤਮ ਕਰਨ ਸਬੰਧੀ ਕੇਂਦਰ ਸਰਕਾਰ ਅਤੇ ਪੰਜਾਬ ਦੀ ਮਿਲੀਭੁਗਤ ਦੀ ਸਖ਼ਤ ਸ਼ਬਦਾਂ … Continue reading ਬੱਬੇਹਾਲੀ ਨੇ ਕੇਂਦਰ ਅਤੇ ਪੰਜਾਬ ਸਰਕਾਰ ਦੀ ਮਿਲੀਭੂਗਤ ਦੀ ਕੀਤੀ ਨਿਖੇਧੀ, ਕਿਹਾ ਮਿਲੀਭੂਗਤ ਨਾਲ ਕਣਕ ਦੇ ਸਮਰਥਨ ਮੁੱਲ ਖਤਮ ਕਰਨ ਸਬੰਧੀ ਲਿਆ ਫੈਸਲਾ